Sikh Lehar Guru

ਡਾਕਟਰ ਪੂਰਨ ਸਿੰਘ ਦਾ ਜਨਮ 18 ਅਗਸਤ 1947 ਨੂੰ ਸ਼ਿਅੰਤਰ (ਸੁਮਾਟਰਾ), ਇੰਡੋਨੇਸ਼ੀਆ ਵਿਚ ਹੋਇਆ। ਛੋਟੀ ਉਮਰ ਵਿਚ ਆਪਣੇ ਭੈਣ ਭਰਾਵਾਂ ਸਹਿਤ ਆਪਣੇ ਪਿਤਾ ਜੀ ਨਾਲ ਆਪਣੇ ਜੱਦੀ ਪਿੰਡ ਗੁਰੂਸਰ ਸੁਧਾਰ, ਜ਼ਿਲ੍ਹਾ ਲੁਧਿਆਣਾ ਵਾਪਸ ਆ ਗਏ